03 ਨਵੰਬਰ 2024 ਬੀ.ਆਈ. ਨੇ NAIA ‘ਤੇ 2 ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਰੋਕਿਆ ਨਿਨੋਇ ਅਕਿਨੋ ਇੰਟਰਨੈਸ਼ਨਲ ਏਅਰਪੋਰਟ (NAIA) ‘ਤੇ ਮੌਜੂਦ ਬਿਊਰੋ ਆਫ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਦੋ ਹੋਰ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ । ਇਮੀਗ੍ਰੇਸ਼ਨ ਕਮਿਸ਼ਨਰ ਜੋਏਲ ਐਂਥਨੀ ਵਿਯਾਡੋ ਨੇ ਕਿਹਾ
Continue readingਫਿਲੀਪੀਨਜ਼ ‘ਚ ਭਿਆਨਕ ਹੜ੍ਹ ਦਾ ਕਹਿਰ ਜਾਰੀ, ਹੁਣ ਤੱਕ 126 ਲੋਕਾਂ ਦੀ ਮੌਤ
ਫਿਲੀਪੀਨਜ਼ ਵਿੱਚ ਤੂਫ਼ਾਨ ‘ਕ੍ਰਿਸਟੀਨ’ ਕਾਰਨ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 126 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ। ਫਿਲੀਪੀਨ ਦੇ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਦਰਤੀ ਆਫਤ ਕਾਰਨ ਕਈ ਇਲਾਕਿਆਂ ‘ਚ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਲੋਕ ਉੱਥੇ ਫਸੇ ਹੋਏ ਹਨ।
Continue readingਫਿਲੀਪੀਨਜ਼ ‘ਚ ਸੜਕ ਹਾਦਸੇ ‘ਚ 3 ਔਰਤਾਂ ਦੀ ਮੌਤ
ਮਨੀਲਾ (ਏਜੰਸੀ)- ਫਿਲੀਪੀਨਜ਼ ‘ਚ ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ‘ਚ 3 ਔਰਤਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਖਣੀ ਕੋਟਾਬਾਟੋ ਸੂਬੇ ਦੇ ਤੁਪੀ ਕਸਬੇ ਦੇ ਮਿਉਂਸਪਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਆਫਿਸ ਦੇ ਮੁਖੀ ਐਮਿਲ ਸੁਮਾਗੇਸੇ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਸਥਾਨਕ
Continue readingਵਡਾਲਾ ਬਾਂਗਰ ਦੇ ਨੌਜਵਾਨ ਦੀ ਫਿਲਪਾਈਨ ’ਚ ਮੌਤ
ਡੇਰਾ ਬਾਬਾ ਨਾਨਕ – ਇੱਥੋਂ ਦੇ ਕਸਬਾ ਵਡਾਲਾ ਬਾਂਗਰ ਦੇ ਜਗਦੀਪ ਸਿੰਘ (32) ਦੀ ਫਿਲਪਾਈਨ ਵਿੱਚ ਮੌਤ ਹੋ ਗਈ। ਉਹ ਕਰੀਬ ਸੱਤ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ। ਜਗਦੀਪ ਪੰਜਾਬ ਪੁਲੀਸ ਦੇ ਏਐੱਸਆਈ ਰਣਧੀਰ ਸਿੰਘ ਦਾ ਪੁੱਤਰ ਹੈ। ਜਗਦੀਪ ਸਿੰਘ ਦੇ ਪਰਿਵਾਰ ਵਿੱਚ ਪਿੱਛੇ ਦੋ ਬੱਚੇ, ਪਤਨੀ ਅਤੇ ਮਾਂ-ਬਾਪ
Continue readingਫਿਲੀਪੀਨਜ਼ ‘ਚ ਤੂਫਾਨ ਨੇ ਮਚਾਈ ਤਬਾਹੀ, 23 ਲੋਕਾਂ ਦੀ ਮੌਤ
ਫਿਲੀਪੀਨਜ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਵੀਰਵਾਰ ਨੂੰ ਖੰਡੀ ਤੂਫਾਨ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਕਾਰਾਂ ਵਹਿ ਗਈਆਂ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕ ਫਸ ਗਏ ਅਤੇ ਕਈਆਂ ਨੇ ਘਰਾਂ ਦੀਆਂ ਛੱਤਾਂ ‘ਤੇ ਸ਼ਰਨ ਲਈ, ਜਿਨ੍ਹਾਂ ਦੇ ਬਚਾਅ ਲਈ
Continue readingਬਤੰਗਸ ਹਸਪਤਾਲ ਦੇ ਵਾਰਡ ਅਤੇ ਐਮਰਜੈਂਸੀ ਰੂਮ ਵਿੱਚ ਵੜ੍ਹਿਆ ਹੜ੍ਹ ਦਾ ਪਾਣੀ; ‘ਕ੍ਰਿਸਟੀਨ’ ਕਾਰਨ 4 ਪੁਲ ਅਸਥਾਈ ਤੌਰ ‘ਤੇ ਬੰਦ
ਬਤੰਗਸ ਪ੍ਰੋਵਿੰਸ਼ਲ ਹਸਪਤਾਲ, ਜੋ ਕਿ ਲੇਮੇਰੀ ਸ਼ਹਿਰ ਵਿੱਚ ਹੈ, ਨੂੰ ਤੂਫ਼ਾਨ ‘ਕ੍ਰਿਸਟੀਨ ਨਾਲ ਆਏ ਭਾਰੀ ਮੀਂਹ ਕਾਰਨ, ਆਪਣੇ ਵਾਰਡ ਅਤੇ ਐਮਰਜੈਂਸੀ ਰੂਮ ਵਿੱਚ ਹੜ੍ਹ ਆਉਣ ਕਾਰਨ ਮਰੀਜ਼ਾਂ ਨੂੰ ਆਉਣ ਤੋਂ ਰੋਕਣਾ ਪਿਆ। ਇੱਕ ਬਿਆਨ ਵਿੱਚ, ਬਤੰਗਸ ਪ੍ਰੋਵਿੰਸ਼ਲ ਸਰਕਾਰ ਨੇ ਸਲਾਹ ਦਿੱਤੀ ਕਿ ਹੁਣ ਹਸਪਤਾਲ ਅਸਥਾਈ ਤੌਰ ‘ਤੇ ਕਿਸੇ ਵੀ ਮਰੀਜ਼
Continue readingਘਰ ‘ਚ ਲੱਗੀ ਅੱਗ, 2 ਮਾਸੂਮਾਂ ਸਮੇਤ ਜ਼ਿੰਦਾ ਸੜੇ 6 ਲੋਕ
ਫਿਲੀਪੀਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰਾਜਧਾਨੀ ਵਿਚ ਐਤਵਾਰ ਤੜਕੇ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਛੇ ਮਹੀਨਿਆਂ ਦੇ ਅਤੇ ਇਕ ਸਾਲ ਦੇ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਬੱਚਾ ਜ਼ਖਮੀ ਹੋ ਗਿਆ। ਬਿਊਰੋ ਆਫ ਫਾਇਰ ਪ੍ਰੋਟੈਕਸ਼ਨ ਨੇ ਇਸ
Continue readingਫਿਲੀਪੀਨਜ਼ ’ਚ ਵਧੇ 23 ਫੀਸਦੀ ਮਾਮਲੇ, ਦਹਿਸ਼ਤ ’ਚ ਲੋਕ
ਫਿਲੀਪੀਨਜ਼ ਦੇ ਸਿਹਤ ਵਿਭਾਗ (DOH) ਦੇ ਅੰਕੜਿਆਂ ਅਨੁਸਾਰ, ਫਿਲੀਪੀਨਜ਼ ’ਚ ਇਸ ਸਾਲ ਜਨਵਰੀ ਤੋਂ 14 ਸਤੰਬਰ ਤੱਕ ਰੇਬੀਜ਼ ਦੇ 354 ਕੇਸ ਅਤੇ ਮੌਤਾਂ ਦਰਜ ਕੀਤੀਆਂ ਗਈਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ ਦਰਜ ਕੀਤੇ ਗਏ 287 ਮਾਮਲਿਆਂ ਨਾਲੋਂ 23 ਫੀਸਦੀ ਵੱਧ ਹੈ। “ਰੇਬੀਜ਼ ਦੇ ਸਾਰੇ ਪੁਸ਼ਟੀ ਕੀਤੇ ਕੇਸ ਘਾਤਕ
Continue readingਅੱਗ ਲੱਗਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ
ਕਲੰਬਾ ਸ਼ਹਿਰ – ਇਥੋਂ ਦੀ ਇੱਕ ਸਬਡਿਵੀਜ਼ਨ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ 2 ਬੱਚਿਆਂ ਜਿਹਨਾਂ ਦੀ ਉਮਰ 1 ਸਾਲ ਅਤੇ 3 ਸਾਲ ਸੀ ਦੀ ਮੌਤ ਹੋ ਗਈ , ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲਿਆ ਹੈ , ਦਰਅਸਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵਾਂ ਬੱਚਿਆਂ ਨੂੰ
Continue readingਫਿਲੀਪੀਨਜ਼ ‘ਚ ਬੰਬ ਧਮਾਕਾ, ਇੱਕ ਵਿਅਕਤੀ ਦੀ ਮੌਤ
ਫਿਲੀਪੀਨਜ਼ ਦੇ ਜ਼ੈਂਬੋਆਂਗਾ ਡੇਲ ਸੁਰ ਸੂਬੇ ਵਿਚ ਮੰਗਲਵਾਰ ਨੂੰ ਇਕ ਮੋਟਰਸਾਈਕਲ ਬੰਬ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਮੁੰਦਰੀ ਤਟੀ ਸ਼ਹਿਰ ਤੁਕੁਰਨ ਵਿਚ ਤੜਕਸਾਰ ਹੋਏ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਕਾਰਨ ਬੀਚ ਨਾਲ ਸਥਿਤ ਇੱਕ ਸਟੋਰ ਨੂੰ ਨੁਕਸਾਨ
Continue reading