ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ ‘ਤੇ ਫਿਲੀਪੀਨ ਦੇ ਦੋ ਨਾਗਰਿਕਾਂ ਨੂੰ ਕੋਕੀਨ ਨਾਲ ਭਰੇ 156 ਕੈਪਸੂਲ ਨਿਗਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮਾਂ ਨੂੰ ਹਾਲ ਹੀ ਵਿੱਚ ਬੈਂਕਾਕ ਤੋਂ ਇੱਥੇ ਪਹੁੰਚਣ ’ਤੇ ਰੋਕਿਆ ਗਿਆ ਸੀ। ਪੁੱਛਗਿੱਛ ਦੌਰਾਨ ਦੋਵਾਂ ਯਾਤਰੀਆਂ ਨੇ 17
Continue reading