ਮਲੇਸ਼ੀਅਨ ਨਾਗਰਿਕ ਨੂੰ ਅਗਵਾ ਕਰਨ ਦੇ ਦੋਸ਼ ਹੇਠ 3 ਚੀਨੀ ਗ੍ਰਿਫਤਾਰ

ਮਨੀਲਾ, ਫਿਲੀਪੀਨਜ਼ – ਮਲੇਸ਼ੀਆ ਦੇ ਇੱਕ ਨਾਗਰਿਕ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਵਾਲੇ ਤਿੰਨ ਚੀਨੀ ਵਿਅਕਤੀਆਂ ਨੂੰ ਕੱਲ੍ਹ ਪੈਰਾਨਾਕ ਸਿਟੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਨੈਸ਼ਨਲ ਕੈਪੀਟਲ ਰੀਜਨ ਪੁਲਿਸ ਆਫਿਸ (ਐਨਸੀਆਰਪੀਓ) ਦੇ ਡਾਇਰੈਕਟਰ ਮੇਜਰ ਜਨਰਲ ਜੋਸ ਮੇਲੇਨਸੀਓ ਨਾਰਤੇਜ਼ ਜੂਨੀਅਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੀ ਜ਼ੂ ਚਾਂਗ (34),

Continue reading


ਵੱਡੀ ਖਬਰ – ਮਾਰਕੋਸ ਨੇ ਇਮੀਗ੍ਰੇਸ਼ਨ ਮੁਖੀ ਟੈਨਸਿੰਗਕੋ ਦੀ ਬਰਖਾਸਤਗੀ ਨੂੰ ਦਿੱਤੀ ਮਨਜ਼ੂਰੀ

ਮਨੀਲਾ – ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਬਿਊਰੋ ਆਫ ਇਮੀਗ੍ਰੇਸ਼ਨ (BI) ਦੇ ਕਮਿਸ਼ਨਰ ਨੌਰਮਨ ਟੈਨਸਿੰਗਕੋ ਦੀ ਬਰਖਾਸਤਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪੈਲੇਸ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ। ਟੈਨਸਿੰਗਕੋ ਦੀ ਬਰਖਾਸਤਗੀ ਬਾਰੇ ਪੁੱਛੇ ਜਾਣ ‘ਤੇ ਰਾਸ਼ਟਰਪਤੀ ਦੇ ਸੰਚਾਰ ਸਕੱਤਰ ਸੀਜ਼ਰ ਸ਼ਾਵੇਜ਼ ਨੇ ਵਾਈਬਰ ਸੰਦੇਸ਼ ਰਾਹੀਂ ਏਬੀਐਸ-ਸੀਬੀਐਨ ਨਿਊਜ਼ ਨੂੰ ਦੱਸਿਆ, ਕਿ

Continue reading