ਬੁਲਾਕਨ ਵਿੱਚ 700 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਹੋਈ ਬੰਦ – ਜਾਣੋ ਕਾਰਨ

ਲਾਂਬਾਕਿਨ, ਮਾਰੀਲਾਓ ਬੁਲਾਕਨ ਇਸ ਸੋਮਵਾਰ ਰਾਤ 700 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ। ਅਧਿਕਾਰੀਆਂ ਮੁਤਾਬਕ 10 ਪਹੀਆ ਟਰੱਕ ਨੇ ਬਿਜਲੀ ਦੀ ਖੰਭੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬਾਕੀ ਖੰਭੇ ਵੀ ਡਿੱਗ ਗਏ। ਟਰੱਕ ਦਾ ਡਰਾਈਵਰ ਮਾਰੀਲਾਓ ਮਿਊਂਸੀਪਲ ਪੁਲਸ ਸਟੇਸ਼ਨ ‘ਚ ਸੀ ਪਰ ਪੁਲਸ ਨੇ ਉਸ ਨੂੰ

Continue reading


ਮਨੀਲਾ ”ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ ”ਚ ਰੱਖਿਆ ਸੀ ਵਿਆਹ

ਮਨੀਲਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਕਮਾਉਣ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕੀਮਤੀ ਲਾਲ (26) ਵਜੋਂ ਹੋਈ ਹੈ। ਉਹ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਵਿਚ ਵਿਧਾਨ ਸਭਾ ਹਲਕੇ ਦੇ ਕਸਬਾ ਲੋਹੀਆਂ ਖ਼ਾਸ ਮਨਿਆਲਾ ਦਾ ਰਹਿਣ ਵਾਲਾ ਸੀ। ਦੱਸਿਆ ਜਾ

Continue reading

ਮਨੀਲਾ ਵਿੱਚ ਇਮੀਗ੍ਰੇਸ਼ਨ ਦਾ ਨਵਾਂ ਆਰਡਰ ?

ਪਿਛਲੇ ਦਿਨਾ ਵਿੱਚ 🇵🇭 ਮਨੀਲਾ ਐਮੀਗਰਸ਼ਨ ਨੇ ਇੱਕ ਨਵਾ ਆਰਡਰ ਕੱਢਿਆ ਹੈ ਜਿਸ ਵਿਚ ਅਕਸ-ਟੈਸ਼ਨ ਤੇ ਰਹਿ ਰਹੇ ਲੋਕਾ ਲਈ ਕੁਝ ਨਵੇ ਨਿਯਮ ਬਣਾਏ ਹਨ । ਇਹਨਾ ਨਿਯਮਾ ਨੂੰ ਕਿਰਪਾ ਕਰਕੇ ਧਿਆਨ ਨਾਲ ਜਰੂਰ ਪੜੋ । ਇਹ ਨਿਯਮ ਉਹਨਾ ਲੋਕਾ ਤੇ ਲਾਗੂ ਹੋਣਗੇ ਜੋ ਸਟਿਕਰ ਵੀਜੇ ਤੇ ਜਾਣੀ ਉਰਿਜਨੰਲ ਵੀਜੇ

Continue reading

ਫਿਲੀਪੀਨਜ਼ ਵਿੱਚ 136,161 ਡੇਂਗੂ ਦੇ ਮਾਮਲੇ , 364 ਮੌਤਾਂ

ਫਿਲੀਪੀਨਜ਼ ਦੇ ਸਿਹਤ ਵਿਭਾਗ (DOH) ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਸਾਲ ਜਨਵਰੀ ਤੋਂ 3 ਅਗਸਤ ਤੱਕ ਡੇਂਗੂ ਦੇ ਮਾਮਲੇ 136,161 ਤੱਕ ਪਹੁੰਚ ਗਏ ਹਨ, ਜਿਸ ਵਿੱਚ ਘੱਟੋ-ਘੱਟ 364 ਮੌਤਾਂ ਹੋਈਆਂ ਹਨ। DOH ਦੇ ਬੁਲਾਰੇ ਸਹਾਇਕ ਸਕੱਤਰ ਅਲਬਰਟ ਡੋਮਿੰਗੋ ਨੇ ਕਿਹਾ, “ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਬਾਵਜੂਦ, ਇਸ ਸਾਲ

Continue reading