ਜੈਸ਼ੰਕਰ ਨੇ ਫਿਲੀਪੀਨ ਦੇ ਰਾਸ਼ਟਰਪਤੀ ਬੋਨਾਬੋਂਗ ਮਾਰਕੋਸ ਨਾਲ ਕੀਤੀ ਮੁਲਾਕਾਤ

ਮਨੀਲਾ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਫਿਲੀਪੀਨ ਦੇ ਰਾਸ਼ਟਰਪਤੀ ਬੋਨਾਬੋਂਗ ਮਾਰਕੋਸ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸਬੰਧਾਂ ਨੂੰ ਵਧਾਉਣ ਅਤੇ ਦੋਵਾਂ ਲੋਕਤੰਤਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਤੋਂ ਮਾਰਗਦਰਸ਼ਨ ਲਿਆ। ਜੈਸ਼ੰਕਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਮਾਰਕੋਸ ਨੂੰ ਨਿੱਜੀ

Continue reading


ਭਾਰਤ ਰਾਸ਼ਟਰੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਫਿਲੀਪੀਨਜ਼ ਦਾ ਸਮਰਥਨ ਕਰਦਾ ਹੈ: ਜੈਸ਼ੰਕਰ

ਮਨੀਲਾ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਨਾਲ ਫਿਲੀਪੀਨਜ਼ ਦੇ ਵਿਵਾਦ ਦੇ ਵਿਚਕਾਰ ਮੰਗਲਵਾਰ ਨੂੰ ਕਿਹਾ ਕਿ ਆਪਣੀ ਰਾਸ਼ਟਰੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਵਿੱਚ ਦੱਖਣ-ਪੂਰਬੀ ਏਸ਼ੀਆਈ ਦੇਸ਼ ਦਾ ਭਾਰਤ ਜ਼ੋਰਦਾਰ ਸਮਰਥਨ ਕਰਦਾ ਹੈ। ਜੈਸ਼ੰਕਰ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਨ੍ਹਾਂ ਦੀ ਮਨੀਲਾ ‘ਚ

Continue reading

ਫਿਲੀਪੀਨਜ਼ ‘ਚ ਘਾਤ ਲਗਾ ਕੇ ਹਮਲਾ, ਚਾਰ ਸੈਨਿਕਾਂ ਦੀ ਮੌਤ

ਮਨੀਲਾ (ਯੂ.ਐਨ.ਆਈ.): ਫਿਲੀਪੀਨਜ਼ ਦੇ ਦੱਖਣੀ ਸੂਬੇ ਮੈਗੁਇਡਾਨਾਓ ਡੇਲ ਸੁਰ ਵਿਚ ਐਤਵਾਰ ਨੂੰ ਘਾਤ ਲਗਾ ਕੇ ਕੀਤੇ ਗਏ ਇਕ ਹਮਲੇ ਵਿਚ ਚਾਰ ਸੈਨਿਕ ਮਾਰੇ ਗਏ। ਫੌਜ ਨੇ ਇਹ ਜਾਣਕਾਰੀ ਦਿੱਤੀ। ਫਿਲੀਪੀਨ ਫੌਜ ਦੀ 6ਵੀਂ ਇਨਫੈਂਟਰੀ ਡਿਵੀਜ਼ਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਡੇਨਿਸ ਅਲਮੋਰਾਟੋ ਨੇ ਦੱਸਿਆ ਕਿ ਦਾਟੂ ਹੋਫਰ ਅਮਪਾਟੂਆਨ ਕਸਬੇ ‘ਚ ਅੱਜ

Continue reading