ਮਨੀਲਾ, ਫਿਲੀਪੀਨਜ਼— ਦਾਵਾਓ ਇੰਟਰਨੈਸ਼ਨਲ ਏਅਰਪੋਰਟ (DIA) ‘ਤੇ ਤਾਇਨਾਤ ਬਿਊਰੋ ਆਫ ਇਮੀਗ੍ਰੇਸ਼ਨ (BI) ਅਧਿਕਾਰੀਆਂ ਨੇ 27 ਅਪ੍ਰੈਲ ਨੂੰ 19 ਸਾਲਾ ਭਾਰਤੀ ਨਾਗਰਿਕ ਨੂੰ ਰੋਕਿਆ। ਭਾਰਤੀ ਵਿਅਕਤੀ, ਜਿਸ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ, ਸਕੂਟ ਏਅਰਲਾਈਨਜ਼ ਦੀ ਉਡਾਣ ਵਿੱਚ ਸਿੰਗਾਪੁਰ ਤੋਂ ਆਇਆ ਸੀ। ਅਧਿਕਾਰੀਆਂ ਨੂੰ ਉਸ ਤੇ ਉਦੋਂ ਸ਼ੱਕ ਹੋਇਆ ਜਦੋਂ
Continue reading