ਫਿਲੀਪੀਨਜ਼ ‘ਚ ਤੂਫਾਨ ਨੇ ਮਚਾਈ ਤਬਾਹੀ, 23 ਲੋਕਾਂ ਦੀ ਮੌਤ

ਫਿਲੀਪੀਨਜ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਵੀਰਵਾਰ ਨੂੰ ਖੰਡੀ ਤੂਫਾਨ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਕਾਰਾਂ ਵਹਿ ਗਈਆਂ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕ ਫਸ ਗਏ ਅਤੇ ਕਈਆਂ ਨੇ ਘਰਾਂ ਦੀਆਂ ਛੱਤਾਂ ‘ਤੇ ਸ਼ਰਨ ਲਈ, ਜਿਨ੍ਹਾਂ ਦੇ ਬਚਾਅ ਲਈ

Continue reading


ਬਤੰਗਸ ਹਸਪਤਾਲ ਦੇ ਵਾਰਡ ਅਤੇ ਐਮਰਜੈਂਸੀ ਰੂਮ ਵਿੱਚ ਵੜ੍ਹਿਆ ਹੜ੍ਹ ਦਾ ਪਾਣੀ; ‘ਕ੍ਰਿਸਟੀਨ’ ਕਾਰਨ 4 ਪੁਲ ਅਸਥਾਈ ਤੌਰ ‘ਤੇ ਬੰਦ

ਬਤੰਗਸ ਪ੍ਰੋਵਿੰਸ਼ਲ ਹਸਪਤਾਲ, ਜੋ ਕਿ ਲੇਮੇਰੀ ਸ਼ਹਿਰ ਵਿੱਚ ਹੈ, ਨੂੰ ਤੂਫ਼ਾਨ ‘ਕ੍ਰਿਸਟੀਨ ਨਾਲ ਆਏ ਭਾਰੀ ਮੀਂਹ ਕਾਰਨ, ਆਪਣੇ ਵਾਰਡ ਅਤੇ ਐਮਰਜੈਂਸੀ ਰੂਮ ਵਿੱਚ ਹੜ੍ਹ ਆਉਣ ਕਾਰਨ ਮਰੀਜ਼ਾਂ ਨੂੰ ਆਉਣ ਤੋਂ ਰੋਕਣਾ ਪਿਆ। ਇੱਕ ਬਿਆਨ ਵਿੱਚ, ਬਤੰਗਸ ਪ੍ਰੋਵਿੰਸ਼ਲ ਸਰਕਾਰ ਨੇ ਸਲਾਹ ਦਿੱਤੀ ਕਿ ਹੁਣ ਹਸਪਤਾਲ ਅਸਥਾਈ ਤੌਰ ‘ਤੇ ਕਿਸੇ ਵੀ ਮਰੀਜ਼

Continue reading

ਘਰ ‘ਚ ਲੱਗੀ ਅੱਗ, 2 ਮਾਸੂਮਾਂ ਸਮੇਤ ਜ਼ਿੰਦਾ ਸੜੇ 6 ਲੋਕ

ਫਿਲੀਪੀਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰਾਜਧਾਨੀ ਵਿਚ ਐਤਵਾਰ ਤੜਕੇ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਛੇ ਮਹੀਨਿਆਂ ਦੇ ਅਤੇ ਇਕ ਸਾਲ ਦੇ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਬੱਚਾ ਜ਼ਖਮੀ ਹੋ ਗਿਆ। ਬਿਊਰੋ ਆਫ ਫਾਇਰ ਪ੍ਰੋਟੈਕਸ਼ਨ ਨੇ ਇਸ

Continue reading

ਫਿਲੀਪੀਨਜ਼ ’ਚ ਵਧੇ 23 ਫੀਸਦੀ ਮਾਮਲੇ, ਦਹਿਸ਼ਤ ’ਚ ਲੋਕ

ਫਿਲੀਪੀਨਜ਼ ਦੇ ਸਿਹਤ ਵਿਭਾਗ (DOH) ਦੇ ਅੰਕੜਿਆਂ ਅਨੁਸਾਰ, ਫਿਲੀਪੀਨਜ਼ ’ਚ ਇਸ ਸਾਲ ਜਨਵਰੀ ਤੋਂ 14 ਸਤੰਬਰ ਤੱਕ ਰੇਬੀਜ਼ ਦੇ 354 ਕੇਸ ਅਤੇ ਮੌਤਾਂ ਦਰਜ ਕੀਤੀਆਂ ਗਈਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ ਦਰਜ ਕੀਤੇ ਗਏ 287 ਮਾਮਲਿਆਂ ਨਾਲੋਂ 23 ਫੀਸਦੀ ਵੱਧ ਹੈ। “ਰੇਬੀਜ਼ ਦੇ ਸਾਰੇ ਪੁਸ਼ਟੀ ਕੀਤੇ ਕੇਸ ਘਾਤਕ

Continue reading


ਅੱਗ ਲੱਗਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ

ਕਲੰਬਾ ਸ਼ਹਿਰ – ਇਥੋਂ ਦੀ ਇੱਕ ਸਬਡਿਵੀਜ਼ਨ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ 2 ਬੱਚਿਆਂ ਜਿਹਨਾਂ ਦੀ ਉਮਰ 1 ਸਾਲ ਅਤੇ 3 ਸਾਲ ਸੀ ਦੀ ਮੌਤ ਹੋ ਗਈ , ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲਿਆ ਹੈ , ਦਰਅਸਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵਾਂ ਬੱਚਿਆਂ ਨੂੰ

Continue reading

ਫਿਲੀਪੀਨਜ਼ ‘ਚ ਬੰਬ ਧਮਾਕਾ, ਇੱਕ ਵਿਅਕਤੀ ਦੀ ਮੌਤ

ਫਿਲੀਪੀਨਜ਼ ਦੇ ਜ਼ੈਂਬੋਆਂਗਾ ਡੇਲ ਸੁਰ ਸੂਬੇ ਵਿਚ ਮੰਗਲਵਾਰ ਨੂੰ ਇਕ ਮੋਟਰਸਾਈਕਲ ਬੰਬ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਮੁੰਦਰੀ ਤਟੀ ਸ਼ਹਿਰ ਤੁਕੁਰਨ ਵਿਚ ਤੜਕਸਾਰ ਹੋਏ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਕਾਰਨ ਬੀਚ ਨਾਲ ਸਥਿਤ ਇੱਕ ਸਟੋਰ ਨੂੰ ਨੁਕਸਾਨ

Continue reading

ਫਿਲੀਪੀਨਜ਼ ‘ਚ ਮੰਕੀਪੌਕਸ ਦੇ ਤਿੰਨ ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ ਹੋਈ 18

ਮਨੀਲਾ , ਫਿਲੀਪੀਨਜ਼ ਵਿੱਚ ਮੰਕੀਪੌਕਸ ਦੇ ਤਿੰਨ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਇਸ ਸਾਲ ਹੁਣ ਤੱਕ ਦੇਸ਼ ਭਰ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 18 ਹੋ ਗਈ ਹੈ। ਸਿਹਤ ਸਕੱਤਰ ਟੇਓਡੋਰੋ ਹਰਬੋਸਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 18 ਵਿੱਚੋਂ ਪੰਜ ਮਰੀਜ਼ ਠੀਕ ਹੋ ਚੁੱਕੇ

Continue reading


ਪਾਸਿਗ ਵਿੱਚ ਟਰਾਲੇ ਨਾਲ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਦੀ ਮੌਤ

ਐਤਵਾਰ, 15 ਸਤੰਬਰ ਨੂੰ ਪਾਸਿਗ ਸਿਟੀ ਵਿੱਚ ਇੱਕ ਟ੍ਰੇਲਰ ਟਰੱਕ ਨਾਲ ਟਕਰਾਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸ਼ਹਿਰ ਦੇ ਟ੍ਰੈਫਿਕ ਅਤੇ ਪਾਰਕਿੰਗ ਪ੍ਰਬੰਧਨ ਦਫਤਰ ਦੇ ਅਨੁਸਾਰ, ਪੀੜਤ, ਜਿਸਦੀ ਪਛਾਣ ਨਹੀਂ ਕੀਤੀ ਗਈ ਹੈ, ਇੱਕ ਟ੍ਰੈਫਿਕ ਐਨਫੋਰਸਰ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਵਿਅਕਤੀ ਅੰਤੀਪੋਲੋ ਸ਼ਹਿਰ ਆਪਣੇ ਘਰ

Continue reading

ਮਨੀਲਾ ‘ਚ ਹੋਏ ਸਵਰਗਵਾਸੀ ਪੰਜਾਬੀ ਦਾ ਪਿੰਡ ਦੇ ਸ਼ਮਸ਼ਾਨਘਾਟ ‘ਚ ਕੀਤਾ ਸੰਸਕਾਰ

ਸੰਤ ਸੀਚੇਵਾਲ ਦੇ ਯਤਨਾਂ ਸਦਕਾ 32 ਮ੍ਰਿਤਕ ਦੇਹਾਂ ਪਰਿਵਾਰਾਂ ਤੱਕ ਪਹੁੰਚੀਆਂਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਫਿਲੀਪਾਈਨ ਦੀ ਰਾਜਧਾਨੀ ਮਨੀਲਾ ‘ਚ 15 ਅਗਸਤ ਨੂੰ ਅਕਾਲਾ ਚਲਾਣਾ ਕਰ ਗਏ ਪਰਵਾਸੀ ਪੰਜਾਬੀ ਕੁਲਦੀਪ ਲਾਲ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ‘ਚ ਸਸਕਾਰ ਕੀਤਾ ਗਿਆ। ਕੁਲਦੀਪ ਲਾਲ 18 ਮਹੀਨੇ ਪਹਿਲਾਂ ਮਨੀਲਾ ਗਿਆ

Continue reading

ਫਿਲੀਪੀਨਜ਼ ‘ਚ ਜਨਵਰੀ ਤੋਂ ਹੁਣ ਤੱਕ ਡੇਂਗੂ ਕਾਰਨ 546 ਮੌਤਾਂ

ਦੇਸ਼ ਦੇ ਸਿਹਤ ਵਿਭਾਗ (DOH) ਨੇ ਵੀਰਵਾਰ ਨੂੰ ਕਿਹਾ ਕਿ ਫਿਲੀਪੀਨਜ਼ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ਨਾਲ ਪੀੜਤ ਹੈ। ਇਸ ਸਾਲ ਜਨਵਰੀ ਤੋਂ 6 ਸਤੰਬਰ ਤੱਕ, DOH ਨੇ ਡੇਂਗੂ ਦੇ 208,965 ਮਾਮਲੇ ਦਰਜ ਕੀਤੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 68 ਫੀਸਦੀ

Continue reading