ਸਾਰੇ ਹੀ ਫਿਲਪੀਨ ਵਿਚ ਰਹਿੰਦੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੇ ਕੋਈ ਵੀਰ ਨੂੰ ਜਾਣਦਾ ਹੋਵੇ ਤਾਂ ਇਸਨੂੰ ਲੱਭਣ ਵਿਚ ਜਰੂਰ ਮਦਦ ਕਰੋ ਜੀ। ਪਿਛਲੇ ਇੱਕ ਹਫਤੇ ਤੋਂ ਵੀਰ ਦਾ ਪਰਿਵਾਰ ਨਾਲ ਕੋਈ ਸਪੰਰਕ ਨਹੀਂ ਹੋ ਪਾ ਰਿਹਾ। ਕਿਰਪਾ ਕਰਕੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੀਰ ਦਾ ਪਤਾ ਲੱਗ ਸਕੇ ।